Punjab Government Transferred 46 Naib Tehsildar

transfer-2
ਚੰਡੀਗੜ੍ਹ, 2 ਦਸੰਬਰ:  ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਪਟਿਆਲਾ, ਜਲੰਧਰ, ਫਰੀਦਕੋਟ ਅਤੇ ਫਿਰੋਜਪੁਰ ਡਿਵੀਜਨ ਦੇ 46 ਨਾਇਬ ਤਹਿਸੀਲਦਾਰਾ ਦੇ ਤਬਾਦਲੇ  ਦੇ ਹੁਕਮ ਜਾਰੀ ਕੀਤੇ ਹਨ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦੇ ਨੇ ਕਿਹਾ ਹੈ ਕਿ ਪਟਿਆਲਾ ਡਿਵੀਜਨ ਦੇ ਨਾਇਬ ਤਹਿਸੀਲਦਾਰਾਂ ਵਿਚ ਹਰਪਾਲ ਸਿੰਘ ਨੂੰ ਮਹਿਲਕਲਾਂ, ਰਾਕੇਸ਼ ਗਰਗ ਨੂੰ ਐਮ ਐਲ ਏ ਪਟਿਆਲਾ, ਪਵਨ ਕੁਮਾਰ ਨੂੰ ਫਤਿਹਗੜ੍ਹ ਸਾਹਿਬ, ਕਮਲਜੀਤ ਕੌਰ ਨੂੰ ਲੁਧਿਆਣਾ ਵੈਸਟ, ਕ੍ਰਿਸ਼ਨ ਦੱਤਾ ਨੂੰ ਅਮਰਗੜ੍ਹ, ਸਵਰਨ ਸਿੰਘ ਨੂੰ ਸ਼ੇਰ ਪੁਰ, ਕਰਮਜੀਤ ਸਿੰਘ ਨੂੰ ਭਵਾਨੀਗੜ੍ਹ, ਜਸਵਿੰਦਰ ਕੁਮਾਰ ਨੂੰ ਨੂਰ ਪੂਰ ਬੇਦੀ, ਪ੍ਰਮੋਦ ਚੰਦਰ ਨੂੰ ਨਾਭਾ, ਕੁਲਭੁਸ਼ਣ ਕੁਮਾਰ ਨੂੰ ਰਾਏਕੋਟ, ਮਨਮੋਹਨ ਕੁਮਾਰ  ਨੂੰ ਪਟਿਆਲਾ, ਰਾਜੇਸ਼ ਨਹਿਰਾ ਨੂੰ ਬੰਜਰਤੋੜ, ਨਰਿੰਦਰ ਕੁਮਾਰ ਨੂੰ ਮਲੌਦ, ਗੁਰਨਾਮ ਸਿੰਘ ਨੂੰ ਭਾਦਸੋਂ, ਅਸ਼ੋਕ ਕੁਮਾਰ ਨੂੰ ਧਨੌਲਾ, ਹਰਗੋਬਿੰਦ ਸਿੰਘ ਨੂੰ ਜੀਰਕਪੁਰ, ਪਰਮਜੀਤ ਸਿੰਘ ਨੂੰ ਡਰੇਨੇਜ਼ ਪਟਿਆਲਾ, ਵਿਸ਼ਵਜੀਤ ਸਿੰਘ ਸਿਧੂ ਨੂੰ ਡੇਹਲੋਂ, ਹਰਪ੍ਰੀਤ ਕੌਰ ਨੂੰ ਮੂਣਕ, ਜਗਸੀਰ ਸਿੰਘ ਨੂੰ ਖੰਨਾ ਅਤੇ ਕਰਮਜੀਤ ਸਿੰਘ ਨੂੰ ਬਨੂੜ ਵਿਖੇ ਤਬਦੀਲ ਕੀਤਾ ਗਿਆ ਹੈ।
ਜਲੰਧਰ ਡਿਵੀਜਨ ਦੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਸਬੰਧੀ ਉਨ੍ਹਾਂ ਦਸਿਆ ਕਿ ਲਵਦੀਪ ਸਿੰਘ ਨੂੰ ਬਮਿਆਲ, ਜਸਵੀਰ ਸਿੰਘ ਨੂੰ ਐਮ ਐਲ ਏ ਅੰਮ੍ਰਿਤਸਰ, ਯਸ਼ਪਾਲ ਨੂੰ ਅਟਾਰੀ, ਪਵਨ ਕੁਮਾਰ ਨੂੰ ਕੁਪਰਥਲਾ, ਰਾਮ ਆਨੰਦ ਨੂੰ ਰਿਕਵਰੀ ਗੁਰਦਾਸਪੁਰ, ਜਗਸੀਰ ਸਿੰਘ ਨੂੰ ਅਜਨਾਲਾ ਵਾਧੂ ਚਾਰਜ ਰਮਦਾਸ, ਮਨਜੀਤ ਸਿੰਘ -1 ਨੂੰ ਡੇਰਾ ਬਾਬਾ ਨਾਨਕ, ਅਮਰਜੀਤ ਸਿੰਘ ਨੂੰ ਚੋਹਲਾ ਸਾਹਿਬ ਵਾਧੂ ਚਾਰਜ ਖਡੂਰ ਸਾਹਿਬ, ਪਰਮਜੀਤ ਸਿੰਘ ਨੂੰ ਰਿਕਵਰੀ ਅੰਮ੍ਰਿਤਸਰ, ਜੋਗਿੰਦਰ ਲਾਲ ਨੂੰ ਫਿਲੌਰ, ਸਵਪਨ ਦੀਪ ਕੌਰ ਨੂੰ ਰਿਕਵਰੀ ਬਟਾਲਾ, ਰਾਮਚੰਦ ਨੂੰ ਨਕੋਦਰ, ਨਰੋਤਮ ਸਿੰਘ ਨੂੰ ਮਹਿਤਪੁਰ,  ਮੁਖਤਿਆਰ ਸਿੰਘ ਨੂੰ ਗੜਦੀਵਾਲ, ਮੋਹਿੰਦਰਪਾਲ ਨੂੰ ਗੁਰਦਾਸਪੁਰ, ਸੁਖਦੇਵ ਬੰਗੜ ਨੂੰ ਆਰ ਐਸ ਡੀ ਸ਼ਾਹਪੁਰ ਕੰਡੀ ਵਿਖੇ ਤਬਦੀਲ ਕੀਤਾ ਗਿਆ ਹੈ।
ਫਰੀਦਕੋਟ ਡਿਵੀਜਨ ਦੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਸਬੰਧੀ ਉਨ੍ਹਾਂ ਦਸਿਆ ਕਿ ਮਹਿੰਦਰ ਸਿੰਘ ਨੂੰ ਸਾਦਿਕ, ਨੰਦ ਕਿਸ਼ੋਰ ਨੂੰ ਮੌੜ,  ਰਜਿੰਦਰ ਪਾਲ ਨੂੰ ਬਾਲਿਆਂਵਾਲੀ, ਪਰਵੀਨ ਕੁਮਾਰ ਨੂੰ ਬਠਿੰਡਾ ਸੁਖਜੀਤ ਸਿੰਘ ਨੂੰ ਭਗਤਾ ਭਾਈਕਾ, ਹਰਕੀਰਤ ਸਿੰਘ ਨੂੰ ਬੁਢਲਾਡਾ, ਸੁਰਿੰਦਰਪਾਲ ਨੂੰ ਮਾਨਸਾ ਅਤੇ ਸਿੰਦਰਪਾਲ ਨੂੰ ਗੋਨਿਆਣਾ ਵਿਖੇ ਤਬਦੀਲ ਕੀਤਾ ਗਿਆ ਹੈ।
ਫਿਰੋਜਪੁਰ ਡਿਵੀਜਨ ਦੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਸਬੰਧੀ ਉਨ੍ਹਾਂ ਦਸਿਆ ਕਿ ਗੁਰਪ੍ਰੀਤ ਸਿੰਘ ਨੂੰ ਨਿਹਾਲ ਸਿੰਘ ਵਾਲਾ ਵਿਖੇ ਤਬਦੀਲ ਕੀਤਾ ਗਿਆ ਹੈ।

Comments